ਘਰ ਵਿਚ ਦਾਖਲ ਹੋ ਕੇ ਕੀਤੀ ਕੁੱਟਮਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 29 June 2016

ਘਰ ਵਿਚ ਦਾਖਲ ਹੋ ਕੇ ਕੀਤੀ ਕੁੱਟਮਾਰ

ਗੁਵਿੰਦਰ ਕੌਰ ਤੇ ਮਾਤਾ ਕੁਲਵੀਰ ਕੌਰ
ਦੁਸਾਂਝ ਕਲਾਂ 29 ਜੂਨ (ਸੁਰਿੰਦਰ ਪਾਲ ਕੁੱਕੂ)- ਗੁਵਿੰਦਰ ਕੌਰ ਪੁੱਤਰੀ ਲੇਟ ਬਲਰਾਜ ਸਿੰਘ ਵਾਸੀ ਦੁਸਾਂਝ ਕਲਾਂ ਨੇ ਦੱਸਿਆ ਕਿ ਮੈ ਤੇ ਮੇਰੀ ਮਾਤਾ ਕੁਲਵੀਰ ਕੌਰ ਸ਼ਾਮ ਨੂੰ ਘਰ ਵਿਚ ਬੈਠੀਆ ਸੀ। ਸਾਡਾ ਨੌਕਰ ਰਾਮ ਚਰਨਾ ਖੇਤ ਵਿਚ ਪੱਠੇ ਲੈਣ ਗਿਆ ਸੀ ਤਾ ਉਸ ਨੇ ਦੇਖੀਆਂ ਕਿ ਗਰੁਦੀਪ ਕੌਰ ਪਤਨੀ ਤਰਸੇਮ ਸਿੰਘ ਆਪਣੀ ਹਵੇਲੀ ਵਿਚੋ ਮੀਂਹ ਦਾ ਪਾਣੀ ਸਾਡੇ ਖੇਤ ਵੱਲ ਸੱਡਿਆ ਹੋਇਆ ਸੀ। ਜਦੋ ਮਂੈ ਕਿਹਾ ਕਿ ਮੈ ਪੱਠੇ ਵੱਡਣੇ ਹਨ ਤੁਸੀ ਮੀਂਹ ਦਾ ਪਾਣੀ ਸਾਡੇ ਖੇਤ ਵਿਚ ਪਾ ਦਿੱਤਾ ਹੈ ਤਾ ਗੁਰਦੀਪ ਕੌਰ ਨੇ ਕਿਹਾ ਕਿ ਤੂੰ ਕੋਈ ਖੇਤ ਦਾ ਮਾਲਕ ਏ ਤੇ ਉਸ ਨੂੰ ਮਾੜੇ ਸ਼ਬਦ ਬੋਲੋ ਤੇ ਸਾਡਾ ਨੌਕਰ ਵਾਪਸ ਘਰ ਆ ਗਿਆ ਜਦਂੋ ਮੈਂ  ਤੇ ਮੇਰੀ ਲੜਕੀ ਨੇ ਜਾ ਕੇ ਇਸ ਦਾ ਕਾਰਨ ਪੁੱਛਿਆਂ ਤਾ  ਉਸ ਨੇ ਮੈਨੂੰ ਵੀ ਮਾੜੇ ਸ਼ਬਦ ਬੋਲੋ ਅਸੀ ਘਰ ਵਾਪਸ ਆ ਗਈਆ। ਸ਼ਾਮ ਨੂੰ ਗੁਰਦੀਪ ਕੌਰ ਤੇ ੳੇਸ ਦੇ ਲੜਕੇ ਜਸਵਿੰਦਰ ਸਿੰਘ ਗੱਗੂ ਨੇ ਪੰਜ-ਸੱਤ ਹੋਰ ਅਣਪਸਾਤੇ ਲੜਕੇ ਨਾਲ ਲੈ ਕੇ ਸਾਡੇ ਘਰ ਵਿਚ ਦਾਖਲ ਜੋ ਕੇ ਮੇਰੀ ਅਤੇ ਮੇਰੀ ਲੜਕੀ ਦੀ ਕੁੱਟ-ਮਾਰ ਕਰਨੀ ਸੁਰੂ ਕਰ ਦਿੱਤੀ ਅਸੀ ਰੋਲਾ ਪਾਇਆ ਤਾ ਲੋਕਾਂ ਨੇ ਆ ਕੇ ਸਾਨੂੰ ਇਹਨਾ ਕੋਲੋ ਛੁਡਾਇਆ ਮੇਰੀ ਲੜਕੀ ਬੇਹੋਸ ਹੋ ਗਈ ਤਾ ਅਸੀ ਨੂੰ ਬੜਾ ਪਿੰਡ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ।ਜਦੋ ਇਸ ਸਬੰਧੀ ਬਰੋਧੀ ਤੋ ਪੁਛਿਆਂ ਉਨਹਾਂ ਕਿਹਾ ਕਿ ਸਾਡੇ ਸੱਟਾ ਇਨਾਂ ਨੇ ਮਾਰੀਆ ਨੇ ਤੇ ਉਹਨਾਂ  ਵਲੋ ਗੁਰਦੀਪ ਕੌਰ ਤੇ ਕਰਨਦੀਪ ਕੌਰ ਵੀ ਹਸਪਤਾਲ ਵਿਚ ਦਾਖਲ ਹੋ ਗਈਆ ਹਨ।

No comments:

Post Top Ad

Your Ad Spot