ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਜਲੰਧਰ ਵਿੱਚ ਫੈਸ਼ਨ ਸ਼ੋਅ ਅਦਵਿਤੀਯ - 2016 ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 2 March 2016

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਫਾਰ ਵਿਮਨ ਜਲੰਧਰ ਵਿੱਚ ਫੈਸ਼ਨ ਸ਼ੋਅ ਅਦਵਿਤੀਯ - 2016 ਦਾ ਆਯੋਜਨ

ਜਲੰਧਰ 2 ਮਾਰਚ (ਬਿਊਰੋ)- ਪੀ. ਸੀ. ਐਮ. ਐਸ. ਡੀ. ਕਾਲਜ ਫਾਰ ਵਿਮਨ, ਜਲੰਧਰ ਦੇ ਫੈਸ਼ਨ ਡਿਜਾਈਨਿੰਗ ਵਿਭਾਗ ਵਲੋਂ ਫੈਸ਼ਨ ਸ਼ੋਅ ਅਦਵਿਤੀਅ - 2016 ਦਾ ਆਯੋਜਨ ਕੀਤਾ ਗਿਆ। ਇਸ ਫੈਸ਼ਨ ਸ਼ੌਅ ਦੇ ਮੁਖ ਮਹਿਮਾਨ ਸ਼੍ਰੀਮਤੀ ਅਨੁਰਾਧਾ ਸੋਂਧੀ ਸਨ। ਸ਼੍ਰੀਮਤੀ ਗੁਰਿੰਦਰਞਿਜੀਤ ਕੋਰ ( ਪ੍ਰਿੰਸੀਪਲ ਜੀ. ਜੀ. ਐਸ. ਜੀ. ਸੀ. ਸੈ. ਸਕੂਲ, ਨਹਿਰੂ ਗਾਰਡਨ), ਸ਼੍ਰੀਮਤੀ ਮੀਨਾਕਸ਼ੀ ਭਾਰਦਵਾਜ (ਪ੍ਰੰਸੀਪਲ ਜੀ. ਜੀ. ਐਸ. ਜੀ. ਸੀ. ਸੈ. ਸਕੂਲ, ਫੈਂਟਨਗੰਜ ) ਗੈਸਟ ਆਫ ਆਨਰ ਸਨ । ਕਾਲਜ ਦੀ ਪ੍ਰਬੰਧਕ ਕਮੇਟੀ ਦੇ ਜੁਆਇੰਟ ਸੈਕਟਰੀ  ਸ਼ੀ੍ਰ ਵਿਨੋਦ ਦਾਦਾ ਜੀ, ਪ੍ਰਿੰਸੀਪਲ ਡਾ. ਕਿਰਨ ਅਰੋੜਾ, ਫੈਸ਼ਨ ਸ਼ੋਅ ਦੇ ਕੁਆਰਡੀਨੇਟਰ ਸ਼੍ਰੀਮਤੀ ਸੁਨੀਤਾ ਭਲਾ ਨੇ ਆਏ ਹੋਏ ਮਹਿਮਾਨਾਂ ਦe ਫੁਲਾਂ ਨਾਲ ਸਵਾਗਤ ਕੀਤਾ। ਫੈਸ਼ਨ ਡਿਜਾਈਨਿੰਗ ਵਿਭਾਗ ਦੇ ਲਗਭਗ ਸਾਰੇ ਵਿਦਿਆਰਥੀਆਂ ਨੇ ਸਵੈ ਡਿਜਾਈਨ ਅਤੇ ਸਿਲਾਈ ਕੀਤੇ ਵਿਭਿੰਨ ਕਾਸਟਿਅੂਮਜ ਪਹਿਨ ਕੇ ਫੈਸ਼ਨ  ਸ਼ੋ ਵਿਚ ਹਿਸਾ ਲਿਆ । ਇਸ ਫੈਸ਼ਨ ਸ਼ੋਅ ਦੇ ਗਿਆਰਾਂ ਰਾਅੂਂਡ ਸਨ ਜਿਹਾਨਾਂ ਦੇਨਾਂ ਸਨ - ਇਡੌਵੈਸਟਰਨ, ਮਿਊਲੈਟਸ, ਡਰੈਪਡ ਢਰੈਸਿਜ, ਕਿਢਸ ਵੀਅਰ, ਆਫਿਸ ਵਿਅਰ, ਲਹਿੰਗਾ, ਸਾਵੀ, ਪੰਜਾਬੀ ਸੂਟ, ਈਵਨਿੰਗ ਗਾਉਨ, ਕਰਾਪਟਾਪ ਵਿਦ ਸਕਰਟ ਅਤੇ ਇਨੋਵੇਟਿਵ ਰਾਅੁਂਡ । ਇਸ ਫੈਸ਼ਨ ਸ਼ੋਅ ਵਿਚ ਮਿਸ ਸਿਮਰ ਕੌਰ, ਸ਼੍ਰੀਮਤੀ ਪੂਜਾ ਸਿੰਘ, ਮਿਸ ਸੁਬਹ ਘਈ, ਸ਼੍ਰੀਮਤੀ ਨੀਲਮ ਨੇ ਜੱਜਾਂ ਦੀ ਭੂਮਿਕਾ ਨਿਭਾਈ ।  ਮੁਖ ਮਹਿਮਾਨ ਸ਼੍ਰੀਮਤੀ ਅਨੁਰਾਧਾ ਸੌਂਧੀ, ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਅਤੇ ਆਏ ਹੋਏ ਸਾਰੇ ਮਹਿਮਾਨਾਂ ਨੇ ਫੈਸ਼ਨ ਡਿਜਾਈਨਿੰਗ ਵਿਭਾਗ ਦੁਆਰਾ ਕੀਤੇ ਗਏ ਅਣੱਥਕ ਯਤਨਾਂ ਅਤੇ ਮੋਲਿਕ ਕਲਾਕਾਰੀ  ਦੀ ਬੇਹੱਦ ਪ੍ਰਸ਼ੰਸਾ ਕੀਤੀ ਅਤੇ ਇਸ ਵਿਭਾਗ ਦੇ ਅਧਿਆਪਕਾਂ ਨੂੰ ਵਿਦਿਆਰਥਣਾ ਨੂੰ ਪਰੇਰਿਤ ਕਰਨ ਅਤੇ ਇਸ ਫੈਸ਼ਨ ਸ਼ੋਅ ਦੇ ਆਯੌਜਨ ਲਈ ਵਧਾਈ ਦਿੱਤੀ । ਉਹਨਾਂ ਦੇ ਕਥਨ ਅਨੁਸਾਰ ਸਮੇਂ ਦੇ ਅਨੁਸਾਰ ਫੈਸ਼ਨ ਸ਼ੋਅ ਨੂੰ ਵਿਭਿੰਨ ਪੁਸ਼ਾਕਾਂ ਵਿਚ ਡਿਜਾਈਨ ਕਰਨਾਂ ਹੀ ਆਧੁਨਿਕਤਾ ਹੈ । ਕਾਲਜ ਦੀ ਪ੍ਰਬਧਕ ਕਮੇਟੀ ਦੇ ਜੁਆਇੰਟ ਸੈਕਟਰੀ ਸ਼੍ਰੀ ਵਿਨੋਦ ਦਾਦਾ ਜੀ, ਸ਼੍ਰੀਮਤੀ ਚੰਦਰਮੋਹਿਨੀ ਮਾਰਕੰਡਾ ( ਐਡਵਾਈਜਰ, ਡੀ. ਐਸ. ਐਸ. ਡੀ. ਐਜੁਕੇਸ਼ਨ ਬੋਰਡ) ) ਸ਼੍ਰੀ. ਟੀ. ਐਨ ਲਾਮਾ ਜੀ ( ਮੈਂਬਰ ਪ੍ਰਬੰਧਕੀ ਕਮੇਟੀ) ਅਤੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਮੁਖ ਮਹਿਮਾਨ ਨੂੰ ਯਾਦਗਾਰੀ ਚਿੰਨ ਭੇਂਟ ਕੀਤਾ। ਇਸ ਸਮਾਰੋਹ ਵਿਚ ਬੈਸਟ ਮਾਡਲ ਅਤੇ ਬੈਸਟ ਡਿਜਾਇਨਰ ਨੂੰ ਵੀ ਇਨਾਮ ਦਿੱਤੇ ਗਏ । ਸਟੇਜ ਸਕੱਤਰ ਦੀ ਭੂਮਿਕਾ ਪ੍ਰੋ. ਗੀਤਾ ਕਾਹੋਲ ਨੇ ਨਿਭਾਈ।

No comments:

Post Top Ad

Your Ad Spot