ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਵਲੋਂ ਲੇਖਣ ਮੁਕਾਬਲੇ ਦਾ ਆਯੋਜਨ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Saturday, 6 February 2016

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਵਲੋਂ ਲੇਖਣ ਮੁਕਾਬਲੇ ਦਾ ਆਯੋਜਨ

ਜਲੰਧਰ 6 ਫਰਵਰੀ (ਬਿਊਰੋ)- ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਦੇ ਐਨ. ਐਸ. ਐਸ ਯੂਨਿਟ ਵਲੋਂ ਖੂਨਦਾਨ ਵਿਭਾਗ, ਸਿਵਿਲ ਹਸਪਤਾਲ ਦੇ ਸਹਿਯੋਗ ਨਾਲ  ਖੂਨਦਾਨ ਵਿਸ਼ੇ ਤੇ ਇਸਕ ਨਿਬੰਧ ਲੇਖਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਡਾ. ਗਗਨਦੀਪ ਸਿੰਘ (ਮੁਖੀ ਖੂਨਦਾਨ ਵਿਭਾਗ) ਅਤੇ ਕੋਂਸਲਰ, ਸੁਦੀਪ ਕੋਰ ਨੇ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ। ਇਸ ਲੇਖ ਮੁਕਾਬਲੇ ਵਿਚ ਵਨੀਸ਼ਾ ਨੂੰ ਪਹਿਲਾ, ਮਨਪ੍ਰੀਤ ਨੂੰ ਦੂਜਾ ਅਤੇ ਪ੍ਰੀਆ ਨੂੰ ਤੀਜਾ ਅਤੇ ਸਿਮਰਨ ਕਪੂਰ ਨੂੰ ਕੋਨਸੋਲੇਸ਼ਨ ਇਨਾਮ ਦਿੱਤਾ ਗਿਆ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਇਹ ਲੇਖ ਮੁਕਾਬਲਾ ਪ੍ਰੋਗਰਾਮ ਅਫਸਰ ਪ੍ਰੋ. ਸੁਰਿੰਦਰ ਕੋਰ ਨਰੂਲਾ, ਡਾ. ਨੀਲਮ ਗੁਪਤਾ, ਡਾ. ਸੁਨੀਤਾ ਸ਼ਰਮਾ ਤੇ ਪ੍ਰੋ. ਸੁਸ਼ਮਾ ਸ਼ਰਮਾ ਦੇ ਸਹਿਯੋਗ ਨਾਲ ਹੋਇਆ।

No comments:

Post Top Ad

Your Ad Spot