ਐਸ. ਡੀ. ਕਾਲਜ ਦੇ ਪੋਲੀਟੀਕਲ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਤ੍ਰਿਪਤਾ ਹਾਂਡਾ ਨੇ ਹਿਊਮਨ ਰਾਇਟਸ ਸਿਖਿਆ ਤੇ ਪਾਵਰ ਪਵਾਇੰਟ ਪਰੈਜੈਨਟੇਸ਼ਨ ਦਿੱਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 30 November 2015

ਐਸ. ਡੀ. ਕਾਲਜ ਦੇ ਪੋਲੀਟੀਕਲ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਤ੍ਰਿਪਤਾ ਹਾਂਡਾ ਨੇ ਹਿਊਮਨ ਰਾਇਟਸ ਸਿਖਿਆ ਤੇ ਪਾਵਰ ਪਵਾਇੰਟ ਪਰੈਜੈਨਟੇਸ਼ਨ ਦਿੱਤੀ

ਜਲੰਧਰ 30 ਨਵੰਬਰ (ਬਿਊਰੋ)- ਪੀ. ਸੀ. ਐਮ. ਐਸ. ਡੀ. ਕਾਲਜ, ਜਲੰਧਰ ਦੇ ਪੋਲੀਟੀਕਲ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਤ੍ਰਿਪਤਾ ਹਾਂਡਾ ਨੇ ਹਿਊਮਨ ਰਾਇਟਸ ਸਿਖਿਆ ਤੇ ਇਕ ਪਾਵਰ ਪਵਾਇੰਟ ਪਰੈਜੈਨਟੇਸ਼ਨ ਦਿੱਤੀ। ਯੁ. ਐਨ. ਉ. ਦੀ ਜਨਰਲ ਅਸੈਮਬਲੀ ਦੁਆਰਾ ਮਾਨਵੀਯ ਅਧਿਕਾਰਾਂ ਦੀ ਘੋਸ਼ਨਾ 10 ਦਸੰਬਰ 1948 ਵਿੱਚ ਕੀਤੀ। ਜਿਸਦੇ ਨਤੀਜੇ ਵਜੋਂ 10 ਦੰਸਬਰ ਨੂੰ ਪੂਰੀ ਦੂਨੀਆ ਵਿੱਚ ਹਿਊਮਨ ਰਾਇਟਸ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਨੇ ਵਿਦਿਆਰਥਣਾਨ ਨੂੰ ਹਿਊਮਨ ਰਾਇਟਸ ਅਤੇ ਹਿਊਮਨ ਰਾਇਟਸ ਸਿਖਿਆ ਦੀ ਪਰਿਭਾਸ਼ਾ ਦਿੱਤੀ ਅਤੇ ਦਸਿਆ ਕਿ ਹਰ ਇੰਸਾਨ ਚਾਹੇ ਉਹ ਅੋਰਤ ਹੈ ਯਾਂ ਮਰਦ ਉਹਨੂ ਅਪਣੇ ਮਾਨਵੀਯ ਅਧਿਕਾਰਾਂ ਦੇ ਪ੍ਰਤੀ ਜਾਗਰੁਕਤਾ ਹੋਣੀ ਚਾਹੀਦੀ ਹੈ। ਰਾਇਟ ਟੂ ਇਨਫਾਰਮੇਸ਼ਨ ਵੀ ਹਿਊਮਨ ਰਾਇਟਸ ਦੇ ਤਹਿਤ ਅਪਣੇ ਅਸਤਿਤਵ ਵਿੱਚ ਆਇਆ ਹੈ। ਉਹਨਾਂ ਦਾ ਇਹ ਭਾਸ਼ਨ ਸ਼ਲਾਘਾਯੋਗ ਤੇ ਪ੍ਰਭਾਵਸ਼ਾਲੀ ਸੀ। ਕਾਲਜ ਦੇ ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਇਸ ਪਰੇਜੈਨਟੇਸ਼ਨ ਦੀ ਵਡਿਆਈ ਕੀਤੀ। ਇਸ ਮੋਕੇ ਤੇ ਕੁਸੁਮ ਮਿਡਾ ਤੇ ਹੋਰ ਅਧਿਆਪਕਾਂ ਵੀ ਮੋਜੂਦ ਸਨ।

No comments:

Post Top Ad

Your Ad Spot