ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਜਲਧੰਰ ਦੇ ਕਾਮਰਸ ਵਿਭਾਗ ਦੇ ਅਧਿਆਪਕਾਂ ਨੇ ਲਿਕੀ ਉਪਯੋਗੀ ਪੁਸਤਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 11 September 2015

ਪ੍ਰੇਮਚੰਦ ਮਾਰਕੰਡਾ ਐਸ. ਡੀ. ਕਾਲਜ ਜਲਧੰਰ ਦੇ ਕਾਮਰਸ ਵਿਭਾਗ ਦੇ ਅਧਿਆਪਕਾਂ ਨੇ ਲਿਕੀ ਉਪਯੋਗੀ ਪੁਸਤਕ

ਜਲੰਧਰ 11 ਸਤੰਬਰ (ਬਿਊਰੋ)- ਪੀ. ਸੀ. ਐਮ. ਐਸ. ਡੀ. ਕਾਲਜ ਜਲੰਧਰ ਦੇ ਪੋਸਟ ਗਰੈਜੁਏਟ ਕਾਮਰਸ ਵਿਭਾਗ ਦੇ ਅਸਿਸਟੈਂਟ ਪ੍ਰੋ. ਰੇਨੂੰ ਟੰਡਨ ਅਤੇ ਅਸਿਸਟੈਂਟ ਪ੍ਰੋ. ਸ਼ਿਖਾ ਪੂਰੀ ਨੇ 'ਅਕਾਉੂਟਿੰਗ ਫਾਰ ਬੈਂਕਰਜ' ਪੁਸਤਕ ਲਿਖੀ ਜੋ ਕਾਮਰਸ ਦੇ ਪੰਜਵੇਂ ਸਮੈਸਟਰ ਦੇ ਵਿਦਿਆਰਥੀਆਂ ਲਈ ਅਤੇ ਪ੍ਰਮੋਸ਼ਨਲ ਐਗਜਾਮੀਨੇਸ਼ਨ ਫਾਰ ਬੈਂਕ ਲਈ ਬਹੁਤ ਲਾਹੇਵੰਦ ਹੈ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਉਹਨਾਂ ਨੁੰ ਵਧਾਈ ਦਿੱਤੀ।

No comments:

Post Top Ad

Your Ad Spot