ਗੁਰਪ੍ਰੀਤ ਪੜਾਈ ਦੇ ਨਾਲ ਨਾਲ ਮਾਡਲਿੰਗ ਵਿਚ ਵੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Monday, 3 August 2015

ਗੁਰਪ੍ਰੀਤ ਪੜਾਈ ਦੇ ਨਾਲ ਨਾਲ ਮਾਡਲਿੰਗ ਵਿਚ ਵੀ

ਗੁਰਾਇਆ 3 ਅਗਸਤ (ਬਿਊਰੋ)- ਪ੍ਰੋਡਿਊਸਰ ਵਰੁਣ ਬਾਂਸਲ ਦੇ ਡੀ ਡੀ ਪੰਜਾਬੀ ਦੇ ਚੱਲ ਰਹੇ ਰਿਐਲਟੀ ਸ਼ੋਅ ਕਿਸ ਮੈ ਕਿਤਨਾ ਹੈ ਦਮ ਵਿਚ ਗੁਰਪ੍ਰੀਤ ਕੌਰ ਪੁੱਤਰੀ ਵਾਸੀ ਅੱਟੀ ਜੋ ਜੀ ਐਨ ਏ ਯੁਨਵੀਰਸਿਟੀ ਦੀ ਵਿਦਿਆਰਥਣ ਹੈ ਮਾਡਲਿੰਗ ਵਿੱਚ ਸਬ ਦਾ ਦਿਲ ਜਿਤਦੇ ਹੋਏ ਕੁਆਟਰ ਫਾਈਨਲ ਵਿੱਚ ਪਹੁੰਚਣ ਦਾ ਮਾਣ ਪ੍ਰਾਪਤ ਕੀਤਾ ਹੈ। ਗੁਰਪ੍ਰੀਤ ਕੌਰ ਨੇ ਕਿਹ ਕਿ ਉਹ ਪੜਾਈ ਦੇ ਨਾਲ ਨਾਲ ਮਾਡਲਿੰਗ ਵਿਚ ਵੀ ਵੱਧ ਚੜ ਕੇ ਹਿੱਸਾ ਲੈਦੀ ਹੈ।

No comments:

Post Top Ad

Your Ad Spot