ਪੀ.ਸੀ.ਐਮ.ਐਸ.ਡੀ. ਕਾਲਜ ਜਲੰਧਰ ਦਾ ਐਮ.ਏ. ਬਿਜਨਸ ਇਕਨਾਮਿਕਸ ਐਂਡ ਆਈ.ਟੀ. ਸਮੈਸਟਰ-2 ਦਾ ਨਤੀਜਾ ਸ਼ਾਨਦਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Tuesday, 18 August 2015

ਪੀ.ਸੀ.ਐਮ.ਐਸ.ਡੀ. ਕਾਲਜ ਜਲੰਧਰ ਦਾ ਐਮ.ਏ. ਬਿਜਨਸ ਇਕਨਾਮਿਕਸ ਐਂਡ ਆਈ.ਟੀ. ਸਮੈਸਟਰ-2 ਦਾ ਨਤੀਜਾ ਸ਼ਾਨਦਾਰ

ਜਲੰਧਰ 18 ਅਗਸਤ (ਬਿਊਰੋ)- ਪੀ.ਸੀ.ਐਮ.ਐਸ.ਡੀ. ਕਾਲਜ ਜਲੰਧਰ ਦਾ ਐਮ.ਏ. ਬਿਜਨਸ ਇਕਨਾਮਿਕਸ ਐਂਡ ਆਈ.ਟੀ. ਸਮੈਸਟਰ ਦੂਜੇ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਮਈ 2015 ਦਾ ਨਤੀਜਾ ਸ਼ਾਨਦਾਰ ਰਿਹਾ। ਕੁਮਾਰੀ ਮਨਪ੍ਰੀਤ ਕੋਰ 1000 ਵਿਚੋਂ 717 ਅੰਕ ਲੈ ਕੇ ਯੂਨਿਵਰਸਿਟੀ ਵਿੱਚ ਪਹਿਲੇ ਸਥਾਣ ਤੇ ਰਹੀ ਅਤੇ ਕੁਮਾਰੀ ਆਭਾ ਅਗਰਵਾਲ ਨੇ 653 ਅੰਕ ਲੈ ਕੇ ਯੂਨਿਵਰਸਿਟੀ ਵਿੱਚ ਦੂਜਾ ਸਥਾਨ ਹਾਸਿਲ ਕੀਤਾ। ਕਾਲਜ ਦੇ ਪ੍ਰਿੰਸ਼ੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਨੂੰ ਉਹਨਾਂ ਦੀ ਇਸ ਸਫਲਤਾ ਲਈ ਵਧਾਈ ਦਿੱਤੀ।

No comments:

Post Top Ad

Your Ad Spot