ਪੀ.ਸੀ.ਐਮ.ਐਸ.ਡੀ. ਕਾਲਜ ਜਲੰਧਰ ਦਾ ਐਮ.ਐਸ.ਸੀ. ਫੈਸ਼ਨ ਡਿਜਾਇਨਿੰਗ ਸਮੈਸਟਰ ਦੂਜੇ ਦਾ ਨਤੀਜਾ ਸ਼ਾਨਦਾਰ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Thursday, 30 July 2015

ਪੀ.ਸੀ.ਐਮ.ਐਸ.ਡੀ. ਕਾਲਜ ਜਲੰਧਰ ਦਾ ਐਮ.ਐਸ.ਸੀ. ਫੈਸ਼ਨ ਡਿਜਾਇਨਿੰਗ ਸਮੈਸਟਰ ਦੂਜੇ ਦਾ ਨਤੀਜਾ ਸ਼ਾਨਦਾਰ

ਜਲੰਧਰ 30 ਜੁਲਾਈ (ਬਿਊਰੋ)- ਪੀ.ਸੀ.ਐਮ.ਐਸ.ਡੀ. ਕਾਲਜ ਜਲੰਧਰ ਦਾ ਐਮ.ਐਸ.ਸੀ. ਫੈਸ਼ਨ ਡਿਜਾਇਨਿੰਗ ਸਮੈਸਟਰ ਦੂਜੇ ਦਾ ਯੂਨਿਵਰਸਿਟੀ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਕੁਮਾਰੀ ਦਾਮਿਨੀ ਚੋਪੜਾ ਨੇ 550 ਵਿਚੋਂ 508 ਅੰਕ ਲੈ ਕੇ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਸਾਰੀ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਾਰੀਆਂ ਵਿਦਿਆਰਥਣਾਂ ਪਹਿਲੇ ਦਰਜੇ ਵਿੱਚ ਪਾਸ ਹੋਇਆਂ। ਲਗਭਗ 11 ਵਿਦਿਆਰਥਣਾਂ ਨੇ 85%  ਅੰਕ ਪ੍ਰਾਪਤ ਕੀਤੇ ਜਿਨਾਂ ਵਿੱਚ ਕੁਮਾਰੀ ਅਮਨਦੀਪ, ਕੁਮਾਰੀ ਇਸ਼ਾ ਸੈਨੀ, ਕੁਮਾਰੀ ਨਿਸ਼ੂ, ਕੁਮਾਰੀ ਸ਼ੁਭਾਨਾ, ਕੁਮਾਰੀ ਗੁਰਵਿੰਦਰ ਕੋਰ, ਕੁਮਾਰੀ ਜਸਲੀਨ ਕੋਰ, ਕੁਮਾਰੀ ਬਲਜੀਤ ਕੋਰ, ਕੁਮਾਰੀ ਸਾਹਤ ਸ਼ਰਮਾ, ਕੁਮਾਰੀ ਜੋਤੀ ਅਤੇ ਕੁਮਾਰੀ ਨੈਨਸੀ ਸ਼ਾਮਿਲ ਹਨ। ਪ੍ਰਿੰਸੀਪਲ ਡਾ. ਕਿਰਨ ਅਰੋੜਾ ਨੇ ਵਿਦਿਆਰਥਣਾਂ ਨੂੰ ਇਸ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ।

No comments:

Post Top Ad

Your Ad Spot