ਪ੍ਰੇਮ ਚੰਦ ਮਾਰਕੰਡਾ ਐਸ.ਡੀ. ਕਾਲਜ, ਜਲੰਧਰ ਨੂੰ ਮਿਲੀ ਵੋਕੇਸ਼ਨਲ ਕੋਰਸ (ਬਿਊਟੀ ਐਂਡ ਬਾਡੀ ਫਿਟਨੈਸ) ਦੀ ਸਵੀਕ੍ਰਤੀ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Friday, 5 June 2015

ਪ੍ਰੇਮ ਚੰਦ ਮਾਰਕੰਡਾ ਐਸ.ਡੀ. ਕਾਲਜ, ਜਲੰਧਰ ਨੂੰ ਮਿਲੀ ਵੋਕੇਸ਼ਨਲ ਕੋਰਸ (ਬਿਊਟੀ ਐਂਡ ਬਾਡੀ ਫਿਟਨੈਸ) ਦੀ ਸਵੀਕ੍ਰਤੀ

ਜਲੰਧਰ 5 ਜੂਨ (ਬਿਊਰੋ)- ਪ੍ਰੇਮ ਚੰਦ ਮਾਰਕੰਡਾ ਐਸ. ਡੀ. ਕਾਲਜ, ਜਲੰਧਰ ਨੂੰ ਮਿਲੀ ਵੋਕੇਸ਼ਨਲ ਕੋਰਸ (ਬਿਊਟੀ ਐਂਡ ਬਾਡੀ ਫਿਟਨੈਸ) ਦੀ ਸਵੀਕ੍ਰਤੀ। ਇਹ ਕੋਰਸ ਯੂ. ਜੀ. ਸੀ. ਕਮਊਨਿਟੀ ਕਾਲਜ ਦੀ ਸਕੀਮ ਅਧੀਨ ਪ੍ਰਵਾਨਿਤ ਹੋ ਚੁਕਾ ਹੈ। ਵਿਦਿਆਰਥਣਾਂ ੲਿਸ ਕੋਰਸ ਵਿੱਚ ਬਾਂਰਵੀਂ ਤੋਂ ਬਾਅਦ ਦਾਖਲਾ ਲੈ ਸਕਨਗੀਆਂ। ਇਸ ਕੋਰਸ ਵਿੱਚ ਵਿਦਿਆਥਣਾਂ ਨੂੰ ਯੋਗ, ਕਾਸਮਿਟੋਲੋਜੀ ਅਤੇ ਨੈਚੁਰੋਪੈਥੀ ਆਦਿ ਵਿਸ਼ਿਆਂ ਦੀ ਮਹਾਰੱਤ ਮੁਹਇਆ ਕਰਾਈ ਜਾਵੇਗੀ। ਇਸ ਕੋਰਸ ਤੋਂ ਬਾਅਦ ਵਿਦਿਆਰਥਣਾਂ ਯੋਗਾ ਐਕਸਪਰਟ, ਬਿਊਟਿਸ਼ਿਅਨ, ਹੇਅਰ ਟਰੀਟਮੈਂਟ ਆਦਿ ਵਿੱਚ ਭੱਵਿਖ ਬਣਾ ਸਕਦੀਆਂ ਹਨ।

No comments:

Post Top Ad

Your Ad Spot