ਸੁਖਪਾਲ ਸਿੰਘ ਬਾਜਵਾ ਭਾਮੜੀ ਹਾਈ ਸਕੂਲ ਬਣੇ ਮੁੱਖ ਅਧਿਆਪਕ - Punjab News Channel

Online Web News Channel (ਆਨਲਾਈਨ ਵੈੱਬ ਨਿਊਜ਼ ਚੈਨਲ)

Latest

Post Top Ad

Your Ad Spot

Wednesday, 15 April 2015

ਸੁਖਪਾਲ ਸਿੰਘ ਬਾਜਵਾ ਭਾਮੜੀ ਹਾਈ ਸਕੂਲ ਬਣੇ ਮੁੱਖ ਅਧਿਆਪਕ

ਬਟਾਲਾ 14 ਅਪ੍ਰੈਲ (ਨਰਿੰਦਰ ਬਰਨਾਲ)- ਸਿਖਿਆ ਵਿਭਾਗ ਪੰਜਾਬ ਵੱਲੋ ਬੀਤੇ ਦਿਨ ਕੀਤੀਆਂ ਗਈਆਂ ਮਾਸਟਰ ਕੇਡਰ ਤੋਂ ਮੁੱਖ  ਅਧਿਆਪਕਾਂ ਦੀਆਂ ਤਰੱਕੀਆਂ ਵਿਚ ਬਸਰਵਾਂ ਮਿਡਲ ਸਕੂਲ ਵਿਖੇ ਸੇਵਾ ਨਿਭਾ ਰਹੇ ਸ੍ਰੀ ਸੁਖਪਾਲ ਸਿੰਘ ਬਾਜਵਾ ਨੂੰ ਮੁੱਖ ਅਧਿਆਪਕ ਪ੍ਰੋਮੋਟ ਕਰ ਦਿਤਾ ਗਿਆ। ਸਰਕਾਰੀ ਹਾਈ ਸਕੂਲ ਭਾਮੜੀ (ਗੁਰਦਾਸਪੁਰ)ਵਿਖੇ ਹਾਜ਼ਰ ਮੌਕੇ ਸਕੇ ਸਬੰਧੀ ਤੇ ਅਧਿਆਪਕ ਆਗੂ ਹਾਜ਼ਰ ਸਨ।  ਇਸ ਸਮੇਂ ਬਲਦੇਵ ਸਿੰਘ ਬੁੱਟਰ ਅਧਿਆਪਕ ਆਗੂ, ਨਿਰਮਲ ਸਿੰਘ ਰਿਆੜ, ਸਲਵਿੰਦਰ ਸਿੰਘ ਚੀਮਾਂ, ਰਜਿੰਦਰ ਕੁਮਾਰ ਸਰਮਾ, ਨਰਿੰਦਰ  ਸਿੰਘ ਚੀਮਾਂ,ਗੁਰਬਿੰਦਰ ਸਿੰਘ, ਕੁਲਭੂਸਨ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ, ਜਸਪਾਲ ਸਿੰਘ, ਸੰਤੋਖ ਸਿੰਘ, ਬਲਜਿੰਦਰ ਸਿੰਘ, ਪ੍ਰਿੰਸੀਪਲ ਅਮਰਜੀਤ ਸਿੰਘ ਸੇਖਵਾਂ, ਗੁਰਿੰਦਰ ਸਿੰਘ ਆਦਿ ਸਟਾਫ ਸਰਕਾਰੀ ਹਾਈ ਸਕੂਲ ਭਾਮੜੀ ਹਾਜ਼ਰ ਸਨ।

No comments:

Post Top Ad

Your Ad Spot